ਪ੍ਰਦੀਪ ਚਿੱਜੜ
25 ਅਕਤੂਬਰ 2025















ਅੰਬੇਡਕਰ ਸਪੋਰਟਸ ਐਂਡ ਕਲਚਰ ਕਲੱਬ ਦੀ ਪ੍ਰਬੰਧਕ ਕਮੇਟੀ ਨੇ ਪੰਜਾਬੀ ਦਰਪਣ ਦੀ ਟੀਮ ਨਾਲ ਗੱਲਬਾਤ ਕਰਦੇ ਹੋਏ ਖੁਸ਼ੀ ਦਾ ਪ੍ਰਗਟਾਵਾ ਕੀਤਾ ਤੇ ਸੇਵਾਦਾਰਾਂ ਦਾ ਧੰਨਵਾਦ ਵੀ ਕੀਤਾ। ਜਿਹੜੇ ਬਹੁਤ ਚਾਵਾਂ ਨਾਲ ਲੰਗਰ ਦੀ ਸੇਵਾ ਕਰ ਰਹੇ ਹਨ ਜਿਨਾਂ ਵਿੱਚ ਰਵਿੰਦਰ ਸਿੰਘ ਝੰਮਟ , ਕਰਨੈਲ ਬੱਧਨ JP, ਜਰਨੈਲ ਸਿੰਘ ਬੱਛੋਵਾਲ ,ਰਾਮ ਸਿੰਘ ਚੌਂਕੜੀਆ, ਹਰਭਜਨ ਢੰਡਾ, ਸੰਤੋਖ ਬੰਗਾ, ਨੀਟਾ, ਰਜਿੰਦਰ ਕੁਮਾਰ, ਰਾਮਪਾਲ ਸੰਧੂ, ਮਲਕੀਅਤ ਸਿੰਘ ਸਹੋਤਾ JP, ਰਕੇਸ਼ ਕੁਮਾਰ (ਰਾਜੂ ) ਹਰਦਿਆਲ ਸਿੰਘ, ਰਕੇਸ਼ ਕੁਮਾਰ ,ਗਰੀਸ਼ ਕੁਮਾਰ , ਮੋਹਿਤ ਕੁਮਾਰ ਚੌਂਕੜੀਆ , ਸੰਜੀਵ ਕੁਮਾਰ ਸਹਿਜਲ, ਸੰਦੀਪ ਕੁਮਾਰ, ਅਮਰਜੀਤ ਕੌਰ, ਸੁਨੀਤਾ ਸੰਧੂ । ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਇਹ ਸੇਵਾ ਦੇਰ ਰਾਹ ਤੱਕ ਚਲਦੀ ਰਹੇਗੀ ਤੇ ਸਵੇਰੇ 4 ਵਜੇ ਫਿਰ ਸ਼ੁਰੂ ਹੋ ਜਾਵੇਗੀ ।
ਦੂਸਰੇ ਪਾਸੇ ਗਰਾਊਂਡ ਦੀਆਂ ਵੀ ਤਿਆਰੀਆਂ ਚੱਲ ਰਹੀਆਂ ਜਿੱਥੇ ਗਰਾਊਂਡ ਮਾਰਕਿੰਗ ਸਾਰੇ ਸੇਵਾਦਾਰ ਕਰ ਰਹੇ ਹਨ। ਜਿਸ ਵਿੱਚ ਪੰਕਜ ਕੁਮਾਰ , ਕੁਲਵਿੰਦਰ ਸਿੰਘ ਝੰਮਟ QSM (ਜੰਡੂ ਸਿੰਘਾ ਵਾਲੇ )ਜਸਵਿੰਦਰ ਸੰਧੂ, ਸਾਹਿਲ ਸੰਧੂ ਅਰਮਾਨ ਸੰਧੂ, ਸੰਜੀਵ ਕੁਮਾਰ ਭਾਟੀਆ ,ਪਲਵਿੰਦਰ ਸਿੰਘ (ਸਾਬੀ) ਸੰਜੀਵ ਸਹਿਜਲ। ਇਹ ਸਾਰੇ ਦੇਰ ਰਾਤ ਤੱਕ ਸੇਵਾ ਕਰਨਗੇ ।



