****ਲੱਖ ਲੱਖ ਵਧਾਈਆਂ ****

ਪ੍ਰਦੀਪ ਚਿੱਜ਼ੜ

ਆਕਲੈਂਡ 29 ਅਕਤੂਬਰ 2025

ਗੁਰੂਦੁਆਰਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨਿਊਲਿਨ ਵਿਖੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੋਕੇ ਤੇ ਵਿਸ਼ੇਸ਼ ਦੀਵਾਨ ਸਜਣਗੇ 05 ਨਵੰਬਰ ਨੂੰ ਸ਼ਾਮ 5:00 ਤੋਂ 9:30 ਤੱਕ
ਸਾਧ ਸੰਗਤ ਨੂੰ ਪਹੁੰਚਣ ਦੀ ਬੇਨਤੀ 🙏