
ਪ੍ਰਦੀਪ ਚਿੱਜੜ
ਆਕਲੈਂਡ :- 08 ਮਾਰਚ 2026
ਅੰਬੇਡਕਰ ਮਿਸ਼ਨ ਸੋਸਾਇਟੀ ਨਿਊਜ਼ੀਲੈਂਡ ਵੱਲੋਂ ਹਰੇਕ ਸਾਲ ਸਮਾਜ ਦੀ ਜਾਗਰੂਕਤਾ ਵਾਲੇ ਪ੍ਰੋਗਰਾਮ ਉਲੀਕਦੀ ਹੈ ਤੇ ਹੁਣ ਮਾਨਿਆਵਰ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੀ 92 ਵੀਂ ਜਨਮ ਜੈਯੰਤੀ ਦਿਨ ਸ਼ਨੀਵਾਰ 21/03/2026 ਨੂੰ 12PM – 3PM ਵਜੇ Alfriston Hall, 300 Mill Road, Takanini ਵਿਖੇ ਮਨਾਈ ਜਾ ਰਹੀ ਹੈ । ਸਾਰੇ ਭਾਈਚਾਰੇ ਨੂੰ ਹੁੰਮ-ਹੁੰਮਾਂ ਕੇ ਪਹੁੰਚਣ ਦੀ ਅਪੀਲ। ਸੋਸਾਇਟੀ ਵਲੋ ਚਾਹ, ਪਕੋੜੇ ‘, ਮਿਠਿਆਈ ਅਤੇ ਕੋਲਡ ਡਰਿੰਕਸ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ ।



