ਪ੍ਰਦੀਪ ਚਿੱਜੜ
ਆਕਲੈਂਡ:- 03 ਦਸੰਬਰ 2025
ਆਕਲੈਂਡ ਦੇ ਮੇਅਰ ਵੇਨ ਬਰਾਊਨ ਨੇ 2026/27 ਵਿੱਤੀ ਸਾਲ ਲਈ ਆਪਣਾ ਬਜਟ ਜਾਰੀ ਕੀਤਾ ਹੈ । ਸਲਾਨਾ ਆਉਣ ਵਾਲੇ ਘਰਾਂ ਦੇ ਰੇਟਾਂ ਵਿੱਚ ਵਾਧਾ ਅਤੇ “ਅਣ-ਵਰਤੇ ਜਾਣ ਵਾਲੇ” ਜਨਤਕ ਥਾਵਾਂ ਦੀ ਵਿਕਰੀ ਸ਼ਾਮਲ ਹੈ। ਬਰਾਊਨ ਦੇ ਨਵੇਂ ਬਜਟ ਅਨੁਸਾਰ, ਆਕਲੈਂਡ ਦਾ ਸਿਟੀ ਰੇਲ ਲਿੰਕ (CRL) ਅਗਲੇ ਸਾਲ 1 ਜੁਲਾਈ ਤੱਕ ਖੁੱਲ੍ਹ ਸਕਦਾ ਹੈ ਪਰ ਨਿਰਧਾਰਤ ਤਰੀਕ ਨਹੀ ਹੈ। ਕਈ ਹੋਰ ਵਿੱਤੀ ਸਹਾਇਤਾ ਕਰਕੇ ਆਕਲੈਂਡ ਸ਼ਹਿਰ ਨੂੰ 50 ਮਿਲੀਅਨ ਡਾਲਰ ਦੀ ਘਾਟ ਪੂਰੀ ਕਰਨੀ ਹੈ।
ਆਉਣ ਵਾਲੇ ਸਮੇ ਵਿੱਚ ਲੋਕਾ ੳਪਰ ਹੋਰ ਵੀ ਵਿੱਤੀ ਬੋਝ ਪੈ ਸਕਦਾ।




