,

ਨਿਊਜ਼ੀਲੈਂਡ ਮਹਿਲਾ ਕ੍ਰਿਕਟ ਟੀਮ ਨੇ ਦੱਖਣੀ ਅਫਰੀਕਾ ਮਹਿਲਾ ਟੀਮ ਨੂੰ 66 ਦੌੜਾਂ ਨਾਲ ਹਰਾਇਆ।

ਪ੍ਰਦੀਪ ਚਿੱਜੜ

ਆਕਲੈਂਡ:- 04 ਅਪ੍ਰੈਲ  2026

ਨਿਊਜ਼ੀਲੈਂਡ ਮਹਿਲਾ ਵਿਰੁੱਧ ਦੱਖਣੀ ਅਫਰੀਕਾ ਮਹਿਲਾ 3ਰਾ ODI ਮੈਚ WELLINGTON ਵਿੱਚ ਖੇਡਿਆ ਗਿਆ।
  ਮੈਡੀ ਗ੍ਰੀਨ ਦੀਆ ਦਮਦਾਰ 141 ਦੌੜਾਂ ਦੀ ਪਾਰੀ ਨਾਲ ਨਿਊਜ਼ੀਲੈਂਡ ਨੇ ਦੱਖਣੀ ਅਫਰੀਕਾ ਖਿਲਾਫ ਸੀਰੀਜ਼ ਜਿੱਤੀ
ਨਿਊਜ਼ੀਲੈਂਡ ਮਹਿਲਾ ਟੀਮ ਨੇ ਬੇਸਿਨ ਰਿਜ਼ਰਵ ਵਿੱਚ ਖੇਡੇ ਗਏ ਤੀਸਰੇ ਓਡੀਆਈ ਵਿੱਚ 66 ਦੌੜਾਂ ਨਾਲ ਜਿੱਤ ਦਰਜ ਕਰਕੇ ਦੱਖਣੀ ਅਫਰੀਕਾ ਮਹਿਲਾ ਟੀਮ ਖਿਲਾਫ 2-1 ਨਾਲ ਸੀਰੀਜ਼ ਆਪਣੇ ਨਾਮ ਕੀਤੀ।
ਸ਼ੁਰੂ ਵਿੱਚ 3 ਦੋੜਾਂ ਚ 3 ਖਿਡਾਰਨਾ ਆਉਟ ਸੀ। ਕਮਜ਼ੋਰ ਹਾਲਾਤਾਂ ਤੋਂ ਬਾਅਦ, ਮੈਡੀ ਗ੍ਰੀਨ ਦੀ ਸੈਂਚਰੀ ਅਤੇ ਰੋਜ਼ਮੇਰੀ ਮੈਅਰ ਦੇ 5 ਵਿਕਟਾਂ ਦੇ ਸ਼ਾਨਦਾਰ ਪ੍ਰਦਰਸ਼ਨ ਨੇ ਵਾਈਟ ਫਰਨਜ਼ ਨੂੰ ਇਸ NZ-W ਵਿਰੁੱਧ SA-W ਮੁਕਾਬਲੇ ਵਿੱਚ ਮਜ਼ਬੂਤ ਜਿੱਤ ਦਿਵਾਈ।