ਖੇਡ ਮੇਲਾ  ਹੈਮਿਲਟਨ

ਪ੍ਰਦੀਪ ਚਿੱਜ਼ੜ

ਆਕਲੈਂਡ:- 19 ਜਨਵਰੀ  2026

WAIKATO SHAHEED-E-AZAM BHAGAT
SINGH SPORTS AND CULTURAL TRUST   ਹਰੇਕ ਸਾਲ community events ਕਰਵਾਉਂਦਾ ਹੈ ਸਾਲ ਦਾ ਪਹਿਲਾ  ਪ੍ਰੋਗਰਾਮ ਬੜੇ ਮਾਣ ਨਾਲ NEW ZEALAND LOCAL KABADDI FEDERATION  ਦੇ ਨਾਲ ਮਿਲ ਕੇ ਕਰਵਾਉਣ ਜਾ ਰਿਹੇ ਹਨ “KHED MELA”
Free ENTRY  ਹੋਵੇਗੀ।  ਹਰੇਕ ਵਰਗ ਦੀ ਉਮਰ ਦੇ ਲੋਕਾ ਲਈ  ਖੇਡਾ ਵਿੱਚ  ਭਾਗ ਲੈਣ ਦਾ ਮੌਕਾ ਹੋਵੇਗਾ।
ਵਧੇਰੇ ਜਾਣਕਾਰੀ ਲਈ ਹੇਠ ਲਿਖੇ ਨੰਬਰਾ ਉੱਪਰ ਸੰਪਰਕ ਕਰ ਸਕਦੇ ਹੋ।👇
JARNAIL SINGH RAHON
021 654 362

ATUL SHARMA
021 024 86846