ਪ੍ਰਦੀਪ ਚਿੱਜੜ
ਆਕਲੈਂਡ ( ਨਿਊਜ਼ੀਲੈਂਡ):- 31 ਮਈ 2026
ਆਕਲੈਂਡ ਦੇ ਸ਼ਹਿਰ Pukekohe ਵਿੱਚ ਅੰਬੇਡਕਰ ਮਿਸ਼ਨ ਸੋਸਾਇਟੀ ਨਿਊਜ਼ੀਲੈਂਡ ਵਲੋਂ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦਾ 135ਵਾਂ ਜਨਮ ਦਿਵਸ 30 ਮਈ 2026 ਦਿਨ ਸ਼ਨੀਵਾਰ ਨੂੰ ਮਨਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਸੈਕਟਰੀ ਰੇਸ਼ਮ ਕਰੀਮਪੁਰੀ ਨੇ ਕੀਤੀ ਅਤੇ ਪ੍ਰਧਾਨ ਮਹਿੰਦਰਪਾਲ ਡੱਲੀ ਜੀ ਨੇ ਬਾਬਾ ਸਾਹਿਬ ਦੀਆਂ ਸਿੱਖਿਆਵਾਂ ਉੱਤੇ ਸੰਖੇਪ ਚਾਨਣਾ ਪਾਇਆ ਅਤੇ ਬਾਬਾ ਸਾਹਿਬ ਦੇ ਸੁਪਨਿਆ ਨੂੰ ਪੂਰਾ ਕਰਨ ਦਾ ਪ੍ਰਣ ਕੀਤਾ ਤੇ ਸਾਰੀਆਂ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ । ਇਸ ਪ੍ਰੋਗਰਾਮ ਵਿੱਚ ਵੱਖ – ਵੱਖ ਪਬੰਧਕ ਕਮੈਟੀਆ ਨੇ ਸ਼ਿਰਕਤ ਕੀਤੀ , ਸ੍ਰੀ ਗੁਰੂ ਰਵਿਦਾਸ ਸਭਾ ਸਭਾ ਬੰਬੇ ਹਿੱਲ, ਸ੍ਰੀ ਗੁਰੂ ਰਵਿਦਾਸ ਸਭਾ ਹੈਸਟਿੰਗ, ਬੇਗ਼ਮਪੁਰਾ ਸਿੱਖ ਟੈਂਪਲ ਪਾਪਾਕੁਰਾ ਅਤੇ ਸਿੱਖ ਕੌਂਸਿਲ ਨਿਊਜ਼ੀਲੈਂਡ ਅਤੇ ਅੰਬੇਡਕਰ ਸਪੋਰਟਸ ਐਂਡ ਕਲਚਰਲ ਕਲੱਬ ਸ਼ਾਮਲ ਸਨ। ਇਸ ਤੋ ਇਲਾਵਾ ਕੁੱਝ ਰਾਜਨੀਤਿਕ ਲੋਕਾਂ ਨੇ ਵੀ ਸ਼ਿਰਕਤ ਕੀਤੀ।
ਮੁੱਖ ਬੁਲਾਰੇ ਤੇ ਸਾਥੀ, ਪ੍ਰਧਾਨ ਮਹਿੰਦਰਪਾਲ ਡੱਲੀ, ਸੈਕਟਰੀ ਰੇਸ਼ਮ ਕਰੀਮਪੁਰੀ, ਵਾਈਸ ਸੈਕਟਰੀ ਰਾਕੇਸ਼ ਕੁਮਾਰ, ਮੀਡੀਆ ਇੰਚਾਰਜ ਗਿਰੀਸ਼ ਗਿੰਨੀ, ਹਨੀ ਪੁਰਹੀਰਾਂ, ਰੋਮੀਓ, ਰਵਿੰਦਰ ਗਿੰਦਾ, ਨਿਤਿਨ ਪੌਲ, ਮਨਜੀਤ ਸੰਧੂ ਹਾਸਟਿੰਗ, ਬਿੱਲਾ ਮੁਗੋਵਾਲੀਆ, ਦਿਨੇਸ਼ ਵਿਰਦੀ, ਮਲਕੀਅਤ ਸਹੋਤਾ, ਕੁਲਵਿੰਦਰ ਝੰਮਟ, ਰਵਿੰਦਰ ਝੰਮਟ, ਜਸਵਿੰਦਰ ਸੰਧੂ, ਨਿਰਮਲਜੀਤ ਸਿੰਘ ਭੱਟੀ, ਅਵਤਾਰ ਤਰਕਸ਼ੀਲ, ਰੁਪਿੰਦਰ ਸੁਮਨ, ਰਾਕੇਸ਼ ਰਾਜੂ, ਲਖਵਿੰਦਰ ਲੇਖ, ਸਤਿੰਦਰ ਪੱਪੀ, ਸੁਰਜੀਤ ਬਿਰਦੀ, MP ਪਰਮਜੀਤ ਪਰਮਾਰ, ਲੇਬਰ ਕੈਂਡੀਡੇਟ ਟਕਾਨਿਨੀ ਖੜਗ ਸਿੰਘ, National Candidate Port Waikato Mathew Paul
ਲੇਡੀਜ ਵਿੰਗ: ਪ੍ਰਧਾਨ ਜਸਵਿੰਦਰ ਕੌਰ, ਵਾਈਸ ਪ੍ਰਧਾਨ ਨੀਲਮ ਰੱਤੂ, ਸੈਕਟਰੀ ਸੁਨੀਤਾ ਕਰੀਮਪੁਰੀ, ਵਾਈਸ ਸੈਕਟਰੀ ਜੋਤੀ ਬੰਗੜ, ਖਜ਼ਾਨਚੀ ਕਮਲਜੀਤ ਕੌਰ, ਵਾਈਸ ਖਜ਼ਾਨਚੀ ਬਿੰਦੂ ਦੁੱਗਲ, ਮੀਡੀਆ ਇੰਚਾਰਜ ਪ੍ਰਿਆ ਪੌਲ, ਵਾਈਸ ਮੀਡੀਆ ਇੰਚਾਰਜ ਅੰਜਨਾ ਕੁਮਾਰੀ, ਈਵੈਂਟ ਮੈਨੇਜਮੈਂਟ ਰਾਜ ਰਾਣੀ, ਵਾਈਸ ਈਵੈਂਟ ਮੈਨੇਜਮੈਂਟ ਪ੍ਰਿਅੰਕਾ ਸੋਨੀ ।
ਸ਼੍ਰੀ ਗੁਰੂ ਰਵਿਦਾਸ ਟੈਂਪਲ ਬੰਬੇ ਹਿੱਲ ਵਲੋ ਲੰਗਰ ਦੀ ਸੇਵਾ ਕੀਤੀ ਗਈ


















