ਪ੍ਰਦੀਪ ਚਿੱਜੜ
ਆਕਲੈਂਡ:- 04 ਦਸੰਬਰ 2025
ਪਿਛਲੇ ਕੁਝ ਕੁ ਦਿਨਾਂ ਤੋਂ ਮੌਸਮ ਅਚਾਨਕ ਹੀ ਖਰਾਬ ਹੋਣ ਦੇ ਨਾਲ ਆਮ ਜਨ ਜੀਵਨ ਪ੍ਰਭਾਵਿਤ ਹੋਇਆ ਬਹੁਤ ਸਾਰੇ ਔਕਲੈਂਡ ਦੇ ਇਲਾਕਿਆਂ ਵਿੱਚ ਬਹੁਤ ਸਾਰੀ ਬਾਰਿਸ਼ ਹੋਈ ਜਿਸ ਦੇ ਨਾਲ ਸੜਕਾਂ ਦੇ ਉੱਪਰ ਭਰ ਗਿਆ ਤੇ ਆਵਾਜਾਈ ਦੇ ਵਿੱਚ ਬਹੁਤ ਜਿਆਦਾ ਵਿਘਨ ਪੈ ਰਿਹਾ ਹੈ। ਔਕਲੈਂਡ ਦੇ ਸਕਾਈ ਟਾਵਰ ਉੱਪਰ ਵੀ ਅਸਮਾਨੀ ਬਿਜਲੀ ਨੇ ਪਰਹਾਰ ਕੀਤਾ। ਬਹੁਤ ਸਾਰੀਆਂ ਇਮਾਰਤਾਂ ਨੂੰ ਵੀ ਨੁਕਸਾਨ ਹੋਇਆ ਕੱਲ ਦੇ ਮੀਂਹ ਅਤੇ ਝੱਖੜ ਦੇ ਨਾਲ।
ਸੜਕਾਂ ਦੇ ਉੱਪਰ ਪਾਣੀ ਹੋਣ ਕਰਕੇ ਸਾਰੇ ਡਰਾਈਵਰਾਂ ਨੂੰ ਸੜਕਾ ਉੱਪਰ ਜਿਅਦਾ ਸਚੇਤ ਹੋਣ ਦੀ ਲੋੜ।




