ਗੁਰਿੰਦਰ ਕੌਰ ਕੈੰਥ  (  ਮਿਸ ਪੂਜਾ  ) ਦੇ show ਦਾ ਪੋਸਟਰ ਰਿਲੀਜ਼।

ਪ੍ਰਦੀਪ ਚਿੱਜੜ

ਆਕਲੈਂਡ:- 11 ਅਪ੍ਰੈਲ 2026

ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ  ਵਿੱਚ
NZ INDIAN CULTURAL & WELFARE ASSOCIATION INC.

MEHFIL MEDIA PRODUCTION
ਵਲੋ ਬੀਤੇ ਕੱਲ ਮਿਸ ਪੂਜਾ  ਦੇ  ਪ੍ਰੋਗਰਾਮ ਦਾ ਪੋਸਟਰ ਰਿਲੀਜ ਕੀਤਾ। ਜਿਸ  ਵਿੱਚ ਆਕਲੈਂਡ ਦਾ ਮੀਡੀਆ ਸ਼ਾਮਲ ਹੋਇਆ।