Reserve Bank of New Zealand (RBNZ) ਨੇ Official Cash Rate (OCR)  ਘਟਾਇਆ।

ਪ੍ਰਦੀਪ ਚਿੱਜੜ

ਆਕਲੈਂਡ:- 27 ਨਵੰਬਰ 2025

OCR, ਜਿਸ ‘ਤੇ   Re financing    ਅਤੇ ਨਵੇਂ ਘਰ ਕਰਜ਼ਿਆਂ ਦੀਆਂ ਬਿਆਜ ਦਰਾਂ ਨਿਰਭਰ ਕਰਦੀਆਂ ਹਨ, 26 ਨਵੰਬਰ 2025 ਨੂੰ 2.50% ਤੋਂ ਘਟਾ ਕੇ 2.25% ਕੀਤਾ ਗਿਆ। ਇਹ ਦਰ 2023 ਵਿੱਚ 5.50% ਤੱਕ  ਸੀ।  inflation 2026 ਦੇ ਮੱਧ ਤੱਕ 2% ਦੇ ਅੰਕੜੇ ਨੂੰ ਮੁੜ ਮਿਲਣ ਦੀ ਸੰਭਾਵਨਾ ਹੈ, ਜਿਸ ਦੇ ਚੱਲਦੇ
Reserve Bank   ਬਿਆਜ ਦਰਾਂ ਨੂੰ ਹੌਲੀ ਹੌਲੀ ਥੱਲੇ ਰੱਖਣ ਦੀ ਕੋਸ਼ਿਸ਼ ਕਰ  ਰਹੀ ਹੈ।  NEW Zealand ਦੀਆ ਸਾਰੀਆਂ ਬੈਕਾ ਵਲੋ Home loan  ਦੀਆ ਵਿਆਜ ਦਰਾ ਵਿੱਚ  ਕਟੌਤੀ  ਸੁਰੂ।