,

ਅੱਜ ਤੋਂ ਜ਼ਮੀਨ ਰਜਿਸਟਰੀ ਹੋਈ ਮਹਿੰਗੀ! ਸਰਕਾਰੀ ਰੇਟਾਂ ਵਿਚ 5 ਤੋਂ 25% ਤੱਕ ਦਾ ਹੋਇਆ ਵਾਧਾ

1 ਅਗਸਤ 2025 ਤੋਂ ਨਵੇਂ ਨਿਯਮ ਲਾਗੂ

ਅਗਸਤ ਮਹੀਨੇ ਦੀ ਸ਼ੁਰੂਆਤ ਨਾਲ ਹੀ ਕਈ ਨਵੇਂ ਬਦਲਾਅ ਲਾਗੂ ਹੋ ਗਏ ਹਨ, ਜੋ ਸਿੱਧੇ ਤੌਰ ’ਤੇ ਤੁਹਾਡੀ ਰੋਜ਼ਾਨਾ ਜ਼ਿੰਦਗੀ ਨਾਲ ਜੁੜੇ ਹਨ।

  • UPI: 1 ਅਗਸਤ ਤੋਂ ਕਈ ਨਵੇਂ ਨਿਯਮ ਲਾਗੂ।
  • ਹਰਿਆਣਾ: ਜਾਇਦਾਦ ਲਈ ਨਵੇਂ ਕਲੈਕਟਰ ਰੇਟ ਲਾਗੂ।
  • LPG: ਵਪਾਰਕ ਸਿਲੰਡਰ ਦੀ ਕੀਮਤ ਵਿੱਚ ਕਟੌਤੀ।
  • SBI ਕ੍ਰੈਡਿਟ ਕਾਰਡ: ਕੁਝ ਕਾਰਡਾਂ ’ਤੇ ਮੁਫ਼ਤ ਹਵਾਈ ਬੀਮਾ 11 ਅਗਸਤ ਤੋਂ ਬੰਦ ਹੋਵੇਗਾ।

ਇਹ ਸਭ ਬਦਲਾਅ ਤੁਹਾਡੀ ਜੇਬ ਤੇ ਜੀਵਨ ’ਤੇ ਸਿੱਧਾ ਅਸਰ ਪਾ ਸਕਦੇ ਹਨ, ਇਸ ਲਈ ਇਨ੍ਹਾਂ ਬਾਰੇ ਜਾਣਨਾ ਜ਼ਰੂਰੀ ਹੈ।