MEHFIL MEDIA PRODUCTION
ਮਿਸ ਪੂਜਾ , ਮਿਸ ਪੂਜਾ ਹੋਈ ਪਈ ਆ ।

ਪ੍ਰਦੀਪ ਚਿੱਜੜ
ਆਕਲੈਂਡ:- 04 ਜੁਲਾਈ 2026
ਟਿਕਟਾ eventfinda ਤੋ online ਲੇ ਸਕਦੇ ਹੋ ਜਾਂ sub sweets manurewa ਅਤੇ EKAM’S HAIR &
BEAUTY STUDIO ਤੋ ਵੀ ਖਰੀਦ ਸਕਦੇ ਹੋ।
Mela Teeyan Da with Miss Pooja ਇੱਕ ਰੰਗਾਰੰਗ ਸੰਗੀਤਕ ਸ਼ਾਮ ਹੈ, ਜਿਸ ਵਿੱਚ ਮਸ਼ਹੂਰ ਗਾਇਕਾ ਮਿਸ ਪੂਜਾ ਆਪਣੀ ਖ਼ਾਸ ਪੇਸ਼ਕਾਰੀ ਨਾਲ ਦਰਸ਼ਕਾਂ ਦਾ ਮਨੋਰੰਜਨ ਕਰੇਗੀ। ਇਹ ਸ਼ਾਨਦਾਰ ਸਮਾਗਮ ਸ਼ਨੀਵਾਰ, 1 ਅਗਸਤ 2026 ਨੂੰ ਸ਼ਾਮ 7:00 ਵਜੇ ਤੋਂ 11:00 ਵਜੇ ਤੱਕ Sir Woolf Fisher Arena Due Drop Events Centre, 770 Great South Rd, Manukau City, Auckland ਵਿੱਚ ਹੋਵੇਗਾ।



