Pardeep Kumar Chezzar
-
ਨਿਊਜ਼ੀਲੈਂਡ ਵਿੱਚ ਛੋਟੇ ਕਾਰੋਬਾਰਾਂ ਨੂੰ ਮਜ਼ਬੂਤ ਕਰਕੇ ਅਰਥਵਿਵਸਥਾ ਨੂੰ ਹੇਠਾਂ ਤੋਂ ਉੱਪਰ ਤੱਕ ਖੜ੍ਹਾ ਕਰੇਗੀ ਲੇਬਰ ਪਾਰਟੀ। ਭਾਰਤੀ ਭਾਈਚਾਰੇ ਦੇ ਯੋਗਦਾਨ ਨੂੰ ਵੀ ਦਿੱਤਾ ਵਿਸ਼ੇਸ਼ ਸਨਮਾਨ।
ਪ੍ਰਦੀਪ ਚਿੱਜੜ ਆਕਲੈਂਡ:- 12 ਅਗਸਤ 2026 ਨਿਊਜ਼ੀਲੈਂਡ ਦੀ ਅਰਥਵਿਵਸਥਾ ਦੀ ਮਜ਼ਬੂਤੀ ਵਿੱਚ ਛੋਟੇ ਕਾਰੋਬਾਰਾਂ ਦੀ… Read More
-
ਵਾਈਕਾਟੋ ਸ਼ਹੀਦ-ਏ-ਆਜ਼ਮ ਭਗਤ ਸਿੰਘ ਟਰੱਸਟ ਨੂੰ ਸਮਾਜਿਕ ਸੇਵਾ ਲਈ ਹੈਮਿਲਟਨ ਸਿਵਿਕ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਪ੍ਰਦੀਪ ਚਿੱਜੜ ਆਕਲੈਂਡ:- 12 ਅਗਸਤ 2026 ‘ਵਾਈਕਾਟੋ ਸ਼ਹੀਦ-ਏ-ਆਜ਼ਮ ਭਗਤ ਸਿੰਘ ਸਪੋਰਟਸ ਐਂਡ ਕਲਚਰਲ ਟਰੱਸਟ’ ਨੂੰ… Read More
-
ਗੁਰਨਾਮ ਭੁੱਲਰ ਦਾ ਹੈਮਿਲਟਨ ਸ਼ੋਅ ਯਾਦਗਾਰ ਰਿਹਾ, ਪਾਪਾਕੁਰਾ ਵਿਖੇ ਡਿਨਰ ਦੌਰਾਨ ਪ੍ਰਬੰਧਕਾਂ ਤੇ ਪੰਜਾਬੀ ਭਾਈਚਾਰੇ ਦਾ ਕੀਤਾ ਧੰਨਵਾਦ।
ਪ੍ਰਦੀਪ ਚਿੱਜੜ ਆਕਲੈਂਡ ( ਨਿਊਜ਼ੀਲੈਂਡ ) :- 12 ਅਗਸਤ 2026 ਪੰਜਾਬੀ ਸੰਗੀਤ ਜਗਤ ਦੇ ਪ੍ਰਸਿੱਧ… Read More
-
ਨਿਊਜ਼ੀਲੈਂਡ ਦੀ ਨੈਸ਼ਨਲ ਪਾਰਟੀ ਦੇ ਪ੍ਰਧਾਨ ਲਕਸਨ ਦੀ ਅਗਵਾਈ ’ਤੇ ਵੱਡਾ ਸੰਕਟ, ਨੈਸ਼ਨਲ ਪਾਰਟੀ ਦੀ ਅਹਿਮ ਮੀਟਿੰਗ ਅੱਜ ਸਵੇਰ ਦੇ ਸਮੇ ਹੋਣ ਜਾ ਰਹੀ ਹੈ।
ਪ੍ਰਦੀਪ ਚਿੱਜੜਆਕਲੈਂਡ:- 12 ਅਗਸਤ 2026 ਵੈਲਿੰਗਟਨ: ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਦੀ ਅਗਵਾਈ ਅੱਜ… Read More
-
ਨਿਊਜ਼ੀਲੈਂਡ ਵਿੱਚ ਅੰਗਰੇਜ਼ੀ ਭਾਸ਼ਾ ਨੂੰ ਮਿਲਿਆ ਅਧਿਕਾਰਤ ਭਾਸ਼ਾ ਦਾ ਦਰਜਾ। English to become official language of NZ ।
ਪ੍ਰਦੀਪ ਚਿੱਜੜਆਕਲੈਂਡ:- 11 ਅਗਸਤ 2026 ਵੈਲਿੰਗਟਨ , ਨਿਊਜ਼ੀਲੈਂਡ ਦੀ ਸੰਸਦ ਵਿੱਚ English Language Bill ਤੀਜੀ… Read More
-
ਕੋਲੰਬੀਆ ਵਿੱਚ 7.4 ਤੀਬਰਤਾ ਦੇ ਭੂਚਾਲ ਨੇ ਮਚਾਈ ਤਬਾਹੀ।
ਪ੍ਰਦੀਪ ਚਿੱਜੜ ਆਕਲੈਂਡ:- 11 ਅਗਸਤ 2026 ਪੱਛਮੀ ਕੋਲੰਬੀਆ ਵਿੱਚ ਸੋਮਵਾਰ ਸਵੇਰੇ ਆਏ 7.4 ਤੀਬਰਤਾ ਦੇ… Read More
-
ਪੰਜਾਬ ( ਭਾਰਤ) ਦੇ ਫਿਲੌਰ ਵਿਧਾਨ ਸਭਾ ਦੇ ਪਿੰਡ ਕੁਤਬੇਵਾਲ ਵਿੱਚ ਆਮ ਆਦਮੀ ਪਾਰਟੀ ਨੂੰ ਝਟਕਾ, ਬਲਾਕ ਪ੍ਰਧਾਨ ਕ੍ਰਾਂਤੀ ਕੁਮਾਰ, ਸਰਪੰਚ ਲਵਦੀਪ ਕੌਰ ਤੇ ਸੈਂਕੜੇ ਸਮਰਥਕ ਬਸਪਾ ਵਿੱਚ ਸ਼ਾਮਲ।
ਪ੍ਰਦੀਪ ਚਿੱਜੜਆਕਲੈਂਡ:- 10 ਅਗਸਤ 2026 ਪਿੰਡ ਕੁਤਬੇਵਾਲ ਵਿੱਚ ਬਹੁਜਨ ਸਮਾਜ ਪਾਰਟੀ ਨੂੰ ਮਿਲਿਆ ਵੱਡਾ ਸਮਰਥਨ… Read More
-
ਨਿਊਜ਼ੀਲੈਂਡ ਦੀ ਲੇਬਰ ਪਾਰਟੀ ਦੇ ਪ੍ਰਧਾਨ ਹਿਪਕਿਨਜ਼ ਦਾ ਸਪੱਸ਼ਟ ਸੰਦੇਸ਼, ਉਸ ਦੀ ਅਗਵਾਈ ਵਾਲੀ ਸਰਕਾਰ ਵਿੱਚ ਨਿਊਜ਼ੀਲੈਂਡ ਫਸਟ ਲਈ ਕੋਈ ਥਾਂ ਨਹੀਂ।
ਪ੍ਰਦੀਪ ਚਿੱਜੜ ਆਕਲੈਂਡ:- 10 ਅਗਸਤ 2026 ਲੇਬਰ ਪਾਰਟੀ ਦੇ ਨੇਤਾ ਕ੍ਰਿਸ ਹਿਪਕਿਨਜ਼ ਨੇ ਅਧਿਕਾਰਿਕ ਤੌਰ… Read More
-
ਨਿਊਜ਼ੀਲੈਂਡ ਦੇ ਇੱਕ ਵੱਡੇ ਬੈਂਕ ( ਕੀਵੀਬੈਂਕ) ਨੇ ਵੀ ਫਿਕਸਡ ਹੋਮ ਲੋਨ ਦਰਾਂ ਵਿੱਚ ਕੀਤਾ ਵਾਧਾ।
ਪ੍ਰਦੀਪ ਚਿੱਜੜ ਆਕਲੈਂਡ:- 10 ਅਗਸਤ 2026 ਕੀਵੀਬੈਂਕ ਨੇ ਹੋਰ ਵੱਡੇ ਬੈਂਕਾਂ ਦੇ ਨਕਸ਼ੇ-ਕਦਮਾਂ ‘ਤੇ ਚੱਲਦਿਆਂ… Read More
-
ਆਕਲੈਂਡ ਦੀਆਂ ਬੱਸਾਂ ਵਿੱਚ ਨਸ਼ਿਆਂ ਦੀ ਵਰਤੋ ਕਰਨ ਵਾਲਾ ਮਾਮਲਾ ਸਾਹਮਣੇ ਆਇਆ।
ਪ੍ਰਦੀਪ ਚਿੱਜੜ ਆਕਲੈਂਡ:- 10 ਅਗਸਤ 2026 ਆਕਲੈਂਡ ਸ਼ਹਿਰ ਦੀਆਂ ਜਨਤਕ ਬੱਸਾਂ ਵਿੱਚ ਕਥਿਤ ਤੌਰ ‘ਤੇ… Read More











