
NZ INDIAN CULTURAL AND WELFARE ASSOCIATION (INC ) ਵਲੋ ਪਹਿਲੀ ਵਾਰ Pukekohe ਵਿੱਚ ਲੋਹੜੀ ਮੇਲਾ ਕਰਵਾਇਆ ਜਾ ਰਿਹਾ। ਜਿਸ ਦੀ FREE ENTRY ਹੋਵੇਗੀ। ਪ੍ਰਬੰਧਕ ਕਮੇਟੀ ਨੇ ਪੰਜਾਬੀ ਦਰਪਣ ਦੀ ਟੀਮ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਉਹ ਕੁੜੀਆ ਦੀ ਲੋਹੜੀ ਮਨਾਉਣ ਤੇ ਜਿਅਦਾ ਧਿਆਨ ਦੇਣਗੇ। ਉਹਨਾ ਨੇ ਇਕ ਹੋਰ ਵੀ ਗੱਲ ਸਾਂਝੀ ਕੀਤੀ।ਜਿਹੜੇ ਪਰਿਵਾਰ ਆਪਣੇ ਬੱਚਿਆ ਦੀ ਲੋਹੜੀ ਇਸ ਮੇਲੇ ਵਿੱਚ ਪਾਉਣਾ ਚਾਹੁੰਦੇ ਹਨ। ਬੱਚਿਆ ਦੇ ਨਾਮ 07/01/2026 ਤੱਕ ਪੋਸਟਰ ਉਪਰ ਦਿੱਤੇ ਹੋਏ ਨੰਬਰਾ ਤੇ ਦਰਜ ਕਰਵਾਓ, ਨਾਲ ਦੀ ਨਾਲ ਆਪਣੇ ਸਾਰੇ ਭਾਈਚਾਰੇ ਨੂੰ ਮੇਲੇ ਤੇ ਪਹੁੰਚਣ ਲਈ ਸੱਦਾ ਦਿੱਤਾ।



