***** ਮਨੋਰੰਜਨ ਦੇ ਨਾਲ – ਨਾਲ ਗਿਆਨ ਵੀ ਵੰਡਿਆ *****

ਪ੍ਰਦੀਪ ਚਿੱਜੜ
19 ਅਕਤੂਬਰ 2025

ਪਾਪਾਟੋਏਟੋਏ ਦਿਵਾਲੀ ਮੇਲੇ ਨੂੰ ਚਾਰਚੰਦ ਲੱਗੇ ਜਦੋ
ਆਦੀ ਰਾਣਾ (10 ਸਾਲ ) ਨੇ ਆਪਣੀ ਭੈਣ ਅਨਿਕਾ ਰਾਣਾ ਦੇ ਨਾਲ ਮਿਲ ਕੇ ਡਾਂਸ ਟੀਮ ਦਾ ਹਿਸਾ ਬਣੇ ।ਬਾਅਦ ਵਿੱਚ ਮੈਥ ( ਹਿਸਾਬ) ਦੇ ਸਵਾਲਾ ਦੇ ਜਵਾਬ
ਦੇ ਕੇ ਲੋਕਾਂ ਦੇ ਦਿਲ ਜਿੱਤ ਲਏ। ਲੋਕ ਹੈਰਾਨ ਰਹਿ ਗਏ। ਬਹੁਤ ਸਾਰੇ ਲੋਕਾਂ ਨੇ ਆਦੀ ਨੂੰ ਮੈਥ ਦੇ ਪ੍ਰਸ਼ਨ ਪੁੱਛੇ। ਜੇ ਤੁਸੀਂ ਵੀ ਆਪਣੇ ਬੱਚਿਆਂ ਨੂੰ ਆਦੀ ਵਰਗਾ ਬਣਾਉਣਾ ਚਾਹੁੰਦੇ ਹੋ, ਤਾਂ ਸੰਪਰਕ ਕਰੋ — SIP Abacus Takanini
Address: 1 Maru Rd, Takanini
Phone number: 09-2149796